Posts

ਸੈਕਟਰ 16 ਰੋਜ਼ ਗਾਰਡਨ ਵਿਖੇ ਰੋਜ਼ ਫੈਸਟੀਵਲ ਦੀ ਸ਼ੁਰੂਆਤ ਕਰਨ ਮੌਕੇ ਪਹੁੰਚੇ ਪੰਜਾਬ ਯੂਟੀ ਰਾਜਪਾਲ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ

Image
ਸੈਕਟਰ 16 ਰੋਜ਼ ਗਾਰਡਨ ਵਿਖੇ ਰੋਜ਼ ਫੈਸਟੀਵਲ ਦੀ ਸ਼ੁਰੂਆਤ ਕਰਨ ਮੌਕੇ ਪਹੁੰਚੇ ਪੰਜਾਬ ਯੂਟੀ ਰਾਜਪਾਲ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ

ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚੰਡੀਗੜ੍ਹ ਪੁਲਿਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਡੀਜੀਪੀ ਨੂੰ ਸ਼ਿਕਾਇਤ ਪੱਤਰ ਭੇਜਿਆ

Image
ਕੇਂਦਰ ਦੇ ਰੇਲਵੇ ਮੰਤਰੀ ਰਵਨੀਤ ਬਿੱਟੂ ਨੇ ਚੰਡੀਗੜ੍ਹ ਪੁਲਿਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਹੈ। ਉਨ੍ਹਾਂ ਨੇ ਡੀਐਸਪੀ ਉਦੈ ਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ 'ਤੇ ਮਾਰਪੀਟ ਅਤੇ ਬਦਸਲੂਕੀ ਦੇ ਦੋਸ਼ ਲਗਾਏ ਹਨ।  ਸ਼ਿਕਾਇਤ ਅਨੁਸਾਰ, 19 ਫ਼ਰਵਰੀ ਨੂੰ ਕੇਂਦਰੀ ਮੰਤਰੀ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਣ ਗਏ ਸਨ, ਪਰ ਉੱਥੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਅਤੇ ਸ਼ਾਰੀਰਕ ਹਮਲਾ ਕੀਤਾ। ਬਿੱਟੂ ਦਾ ਕਹਿਣਾ ਹੈ ਕਿ ਪੁਲਿਸ ਕਰਮਚਾਰੀ ਜਾਣਦੇ ਸਨ ਕਿ ਉਹ ਕੇਂਦਰੀ ਮੰਤਰੀ ਹਨ, ਫਿਰ ਵੀ ਉਨ੍ਹਾਂ ਨਾਲ ਗਲਤ ਵਤੀਰਾ ਕੀਤਾ ਗਿਆ।  ਬਿੱਟੂ ਨੇ ਡੀਐਸਪੀ ਉਦੈ ਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਡੀਐਸਪੀ ਅਤੇ ਉਨ੍ਹਾਂ ਦੀ ਟੀਮ ਸਿਰਫ਼ ਆਪਣੀ ਡਿਊਟੀ ਨਿਭਾ ਰਹੀ ਸੀ। ਭਾਵੇਂ ਮੰਤਰੀ ਨੂੰ ਜ਼ੈੱਡ-ਪਲੱਸ ਸੁਰੱਖਿਆ ਪ੍ਰਾਪਤ ਹੈ, ਪਰ ਬਿਨਾਂ ਨਿਯੁਕਤੀ ਦੇ ਕਿਸੇ ਨੂੰ ਵੀ ਮੁੱਖ ਮੰਤਰੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੁੰਦੀ।  ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿੱਟੂ ਕੋਲ ਮੁੱਖ ਮੰਤਰੀ ਨਾਲ ਮਿਲਣ ਲਈ ਕੋਈ ਅਧਿਕਾਰਕ ਇਜਾਜ਼ਤ ਨਹੀਂ ਸੀ, ਇਸ ਲਈ ਉਨ੍ਹਾਂ ਦੇ ਕਾਫ਼ਲੇ ਨੂੰ ਰੋਕਿਆ ਗਿਆ। ਪੁਲਿਸ ਨੇ ਉਨ੍ਹਾਂ ਦੀ ਪਾਇਲਟ ਗੱਡੀ ਦੇ ਡਰਾਈਵਰ ਨੂੰ ਜ਼ਬਰਦਸਤੀ ਉਤਾਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਬਿੱਟੂ ਖੁ...

ਗੁਲਾਬਾਂ ਦੇ ਨਾਲ ਇਸ ਬਾਰ ਬੌਣੇ ਬੂਟੇ ਵੀ ਬਣਨਗੇ ਆਕਰਸ਼ਣ ਦਾ ਕੇਂਦਰ 53ਵਾਂ ਰੋਜ਼ ਫੈਸਟੀਵਲ ਵਿਖੇ, ਤਿਆਰੀਆਂ ਹੋਈਆਂ ਪੂਰੀਆਂ , ਰੋਜ ਗਾਰਡਨ ਵਿਖੇ ਸਕੂਲੀ ਬੱਚਿਆਂ ਦੀ ਮੌਜ ਮਸਤੀ

Image
ਗੁਲਾਬਾਂ ਦੇ ਨਾਲ ਇਸ ਬਾਰ ਬੌਣੇ ਬੂਟੇ ਵੀ ਬਣਨਗੇ ਆਕਰਸ਼ਣ ਦਾ ਕੇਂਦਰ 53ਵਾਂ ਰੋਜ਼ ਫੈਸਟੀਵਲ ਵਿਖੇ, ਤਿਆਰੀਆਂ ਹੋਈਆਂ ਪੂਰੀਆਂ , ਰੋਜ ਗਾਰਡਨ ਵਿਖੇ ਸਕੂਲੀ ਬੱਚਿਆਂ ਦੀ ਮੌਜ ਮਸਤੀ

ਵੱਡੀ ਵਾਰਦਾਤ ਹੋਣ ਤੋਂ ਬਚੀ : ਰੋਜ ਫੈਸਟੀਵਲ

Image
ਵੱਡੀ ਵਾਰਦਾਤ ਹੋਣ ਤੋਂ ਬਚੀ : ਰੋਜ ਫੈਸਟੀਵਲ ਦੀ ਰੋਜ ਗਾਰਡਨ ਵਿਚ ਤਿਆਰੀਆਂ ਚਲਦੇ, ਮੌਸਮ ਖ਼ਰਾਬ ਅਤੇ ਤੇਜ਼ ਹਵਾਵਾਂ ਨੇ 80 ਫੁੱਟ ਦਾ ਦੀਮਕ ਲੱਗਿਆ ਦਰਖ਼ਤ ਅਚਾਨਕ ਗਿਰ ਗਿਆ ਅਤੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ, ਰੋਜ ਗਾਰਡਨ ਵਿਚ ਇਹ ਹਾਦਸਾ ਦੋਪਹਰ 1 ਬਾਜੇ ਦੇ ਨੇੜੇ ਹੋਇਆ, ਦਰਖ਼ਤ ਦੇ ਨਾਲ ਫੁੱਟਪਾਥ ਬਣਿਆ ਸੀ ਲੋਕੀ ਉਥੇ ਸ਼ੇਰ ਸਪਾਟਾ ਅਤੇ ਘੁੰਮਣ ਆਏ ਸੀ ਅਚਾਨਕ ਦਰਖ਼ਤ ਡਿਗਣ ਲੋਕ ਭੱਜਣ ਲੱਗ ਪਾਏ ਅਤੇ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ

गुंडे बदमाशों का गढ़ बना चंडीगढ़

Image
चंडीगढ़ के सेक्टर 56 में नशा तस्करी और चोरी की घटनाएं आम हो गई हैं, लेकिन आज तो हद ही हो गई। सेक्टर 56 के चार मंजिला मकान के पास बनी ग्रीन बेल्ट (पार्क) में दोपहर के समय अफरा-तफरी मच गई। पार्क में घूम रहे और धूप सेंक रहे लोग डर के मारे भाग खड़े हुए जब दो बदमाश गुट आपस में भिड़ गए। दोनों गुटों ने पत्थरबाजी की, चाकू लहराए और गाली-गलौज करते हुए एक-दूसरे पर हमला किया। एक दिन पहले ही वार्ड 29 के काउंसलर मनुवर ने चोरी, नशा तस्करी और गुंडागर्दी को लेकर चंडीगढ़ पुलिस के ढीले रवैये पर सवाल उठाए थे। उन्होंने कहा था कि अपराधियों के प्रति पुलिस का रवैया सुस्त है, जिससे ये घटनाएं बढ़ रही हैं। अगर पुलिस गश्त बढ़ाए, तो ऐसी वारदातों पर काबू पाया जा सकता है।